sanjeevjhanji.wordpress.com
ਕਿਹੋ ਜਿਹੇ ਪੰਜਾਬ ਦਾ ਆਗਾਜ਼ ਹੋਈ ਜਾਂਦਾ ਏ
ਹੱਕਾਂ ਆਪਣਿਆਂ ਲਈ ਸਾਨੂੰ ਲਾਉਣੇ ਪੈਂਦੇ ਧਰਨੇਗੂੰਗੇ , ਅੰਨ੍ਹੇ , ਬੋਲਿਆਂ ਦਾ ਰਾਜ ਹੋਈ ਜਾਂਦਾ ਏ ਕਾਹਦਾ ਸਾਡਾ ਮਾਨ , ਅਸੀਂ ਨਿੱਤ ਡਾਂਗਾਂ ਖਾਣੇ ਆਤਸ਼ੱਦਦ ਏ ਸ਼ਿਕਾਰ ਆ ਸਮਾਜ ਹੋਈ ਜਾਂਦਾ ਏ ਇੱਕ – ਇੱਕ ਕਰ ਸਭੇ ਵਾਅਦਿਆਂ ਤੋਂ ਮੁੱਕਰੇਹਾ…