sanjeevjhanji.wordpress.com
ਪਿਛੋਂ ਵਰ੍ਹੇ ਦੀ ਉਡੀਕ ਆਇਆ ਚਾਵਾਂ ਵਾਲਾ ਦਿਨ, ਭੈਣ ਨੂੰ ਤੂੰ ਦੇਵੀਂ ਨਾ ਭੁਲਾ ਵੀਰਿਆ… ਰੀਝਾਂ ਨਾਲ ਬੰਨਾ ਤੇਰੇ ਗੁੱਟ ਉੱਤੇ ਰੱਖੜੀ ਮੈਂ, ਹਾੜਾ ਕਦੇ ਦੇਵੀਂ ਨਾ ਰੁਲਾ ਵੀਰਿਆ…ਤਾਂ ਉੱਤੇ ਮਹਿੰਦੀਆਂ ਦਾ ਵੀਹਣੀ ਵਿੱਚ ਚੂੜੀਆਂ ਦਾ,…